Digital Media Association (DMA) ਵਲੋਂ ਲਗਾਇਆ ਗਿਆ “ਅੱਖਾਂ ਦਾ ਮੁਫ਼ਤ ਕੈਂਪ”, 433 ਮਰੀਜਾਂ ਦਾ Free ਚੈਕਅਪ
Digital Media Association (DMA) ਵਲੋਂ ਲਗਾਇਆ ਗਿਆ “ਅੱਖਾਂ ਦਾ ਮੁਫ਼ਤ ਕੈਂਪ”, 433 ਮਰੀਜਾਂ ਦਾ Free ਚੈਕਅਪ ਵੰਡੀਆਂ ਗਈਆਂ ਮੁਫ਼ਤ ਦਵਾਈਆਂ ਤੇ ਐਨਕਾਂ, ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਜਲਦ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ MBD NEWS ਜਲੰਧਰ, :- DIGITAL MEDIA ASSOCIATION (REGD.) DMA ਵਲੋਂ ਮਿਤੀ 11 ਦਸੰਬਰ 2025 ਦਿਨ ਵੀਰਵਾਰ ਨੂੰ “ਅੱਖਾਂ ਦਾ ਮੁਫ਼ਤ ਕੈਂਪ” ਬਾਵੜੀ ਧਰਮਸ਼ਾਲਾ, […]








