ਮਾਨਾਵਾਲਾ ਤਰਨਤਾਰਨ ਬਾਈ ਪਾਸ ਤੇ ਹੋਇਆ ਇਕ ਵੱਡਾ ਹਾਦਸਾ..
MBD NEWS ( ਜੰਡਿਆਲਾ ਗੁਰੂ ਤੋਂ ਰੋਕੀ ਜੈਨ) ਸਕਾਰਪੀਓ ਤੇ ਲੁੱਕ ਨਾਲ ਭਰੇ ਟਰੱਕ ਚ ਹੋਇਆ ਭਿਆਨਕ ਐਕਸੀਡੈਂਟ, ਕਾਰ ਅਤੇ ਟਿੱਪਰ ਨੂੰ ਲਗੀ ਅੱਗ।
ਕਾਰ ਚ ਬੈਠਾ ਵਿਅਕਤੀ ਅੱਗ ਲੱਗਣ ਨਾਲ ਜਿੰਦਾ ਸਾੜਿਆ
ਕਾਰ ਵਿੱਚ ਸਵਾਰ ਮ੍ਰਿਤਕ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਉਮਰ 25 ਸਾਲ ਵਜੋਂ ਹੋਈ ਹੈ, ਮ੍ਰਿਤਕ ਅਣ ਵਿਆਹਿਆ ਸੀ
ਟਿੱਪਰ ਡਰਾਈਵਰ ਮੌਕੇ ਤੋ ਹੋਇਆ ਫਰਾਰ।
ਲੋਕਾਂ ਨੇ ਤੇ ਪੁਲੀਸ ਨੇ ਪਾਣੀ ਦੀਆਂ ਪਾਈਪਾਂ ਨਾਲ ਬੁਝਾਈ ਅੱਗ











