MBD WEB NEWS

ਜੰਡਿਆਲਾ ਗੁਰੂ ਪੁਲਿਸ ਵੱਲੋਂ ਬਦਮਾਸ਼ਾਂ ਦਾ ਕੀਤਾ ਗਿਆ ਐਨਕਾਊਂਟਰ

ਜੰਡਿਆਲਾ ਗੁਰੂ ਪੁਲਿਸ ਵੱਲੋਂ ਬਦਮਾਸ਼ਾਂ ਦਾ ਕੀਤਾ ਗਿਆ ਐਨਕਾਊਂਟਰ

 

ਇੱਕ ਨੌਜਵਾਨ ਦੇ ਲੱਗੀ ਗੋਲੀ ਜਿਸ ਦਾ ਨਾਮ ਲਵਸ਼ ਦੱਸਿਆ ਜਾ ਰਿਹਾ ਹੈ ਕੋਈ ਹੋਰ ਲਾਲ ਦੇ ਲਈ ਭੇਜਿਆ ਗਿਆ ਹਸਪਤਾਲ

MBD NEWS (ROCKY JAIN) ਜੰਡਿਆਲਾ ਪੁਲਿਸ ਵੱਲੋਂ ਅਤੇ ਸੀਆਈ ਸਟਾਫ ਵੱਲੋਂ ਕੀਤਾ ਗਿਆ ਬਦਮਾਸ਼ਾਂ ਦਾ ਐਨਕਾਊਂਟਰ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਲੱਗੀ ਲੱਤ ਦੇ ਉੱਪਰ ਗੋਲੀ ਜਿਸ ਨੂੰ ਜੇਰੇ ਇਲਾਜ ਦੇ ਲਈ ਭੇਜਿਆ ਗਿਆ ਹਸਪਤਾਲ ਦੱਸਿਆ ਜਾ ਰਿਹਾ ਹੈ

ਕਿ ਜੰਡਿਆਲਾ ਗੁਰੂ ਵਿੱਚ ਬੀਤੇ ਦਿਨੀ ਸੁਨਿਆਰੇ ਦੀ ਦੁਕਾਨ ਤੇ ਚਲਾਈਆਂ ਗਈਆਂ ਸੀ ਗੋਲੀਆਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜੰਡਿਆਲਾ ਪੁਲਿਸ ਵੱਲੋਂ ਅਤੇ ਸੀਆਈਏ ਸਟਾਫ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਹਨਾਂ ਦੋਸ਼ੀਆਂ ਦੀ ਕੀਤੀ ਜਾ ਰਹੀ ਸੀ ਭਾਲ ਦੋ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਪੁੱਛਗਿਛ ਕਰਨ ਤੇ ਪਤਾ ਚੱਲਿਆ ਕਿ ਦੋ ਸ਼ੂਟਰ ਜਿਹੜੇ ਜਿਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਉਹ ਵੀ ਤਰਨ ਤਾਰਨ ਦੇ ਰਹਿਣ ਵਾਲੇ ਹਨ ਅਤੇ ਜਦ ਜੰਡਿਆਲਾ ਪੁਲਿਸ ਨੂੰ ਪਤਾ ਚੱਲਿਆ ਕਿ ਇਹ ਦੋ ਨੌਜਵਾਨ ਜੰਡਿਆਲਾ ਗੁਰੂ ਗੁੰਨੋਵਾਲ ਵਾਲੀ ਸਾਈਡ ਤੇ ਆ ਰਹੇ ਹਨ ਤਾਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਪੁਲਿਸ ਵੱਲੋਂ ਜਦ ਰੁਕਣ ਨੂੰ ਕਿਹਾ ਗਿਆ ਤਾਂ ਇਹਨਾਂ ਨੌਜਵਾਨਾਂ ਨੇ ਨਹਿਰ ਵੱਲ ਨੂੰ ਮੋਟਰਸਾਈਕਲ ਪਾ ਲਿਆ ਜਿਸ ਕਰਕੇ ਮੋਟਰਸਾਈਕਲ ਡਿੱਗ ਪਿਆ ਤਾਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਨੌਜਵਾਨ ਹੋਇਆ ਗਾਇਲ ਜੀ ਸਨੂੰ ਜੇਰੇ ਇਲਾਜ ਦੇ ਲਈ ਭੇਜਿਆ ਗਿਆ ਹਸਪਤਾਲ